• Privacy Policy

Punjabi Grammar

  • ਪੰਜਾਬੀ-ਨਿਬੰਧ
  • Punjabi Grammar
  • ਪੰਜਾਬੀ-ਭਾਸ਼ਾ
  • ਪੰਜਾਬੀ ਪੇਪਰ
  • ਕਹਾਣੀਆਂ
  • ਵਿਆਕਰਣ
  • Letter Writing

ਪੰਜਾਬੀ ਲੇਖ "ਆਨਲਾਈਨ ਸਿੱਖਿਆ" 500 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ਵਿਦਿਆਰਥੀ ਦੇ ਲਈ।

ਪੰਜਾਬੀ ਲੇਖ "ਆਨਲਾਈਨ ਸਿੱਖਿਆ".

online education essay in punjabi language

ਭੂਮਿਕਾ

ਸਿੱਖਿਆ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ। ਚੰਗੀ ਸਿੱਖਿਆ ਪ੍ਰਾਪਤ ਕਰਨਾ ਹਰ ਦੇਸ਼ ਦੇ ਨਾਗਰਿਕ ਦਾ ਅਧਿਕਾਰ ਹੈ।ਪੜ੍ਹਿਆ-ਲਿਖਿਆ ਵਿਅਕਤੀ ਚੰਗੀ ਸਿੱਖਿਆ ਦੇ ਬਲ 'ਤੇ ਆਪਣੇ ਜੀਵਨ ਦਾ ਨਿਰਮਾਣ ਕਰਦਾ ਹੈ। ਸਿੱਖਿਆ ਦੇ ਖੇਤਰ ਵਿੱਚ ਹੋਈ ਉੱਨਤੀ ਦੇ ਕਾਰਨ ਪਹਿਲਾਂ ਦੀ ਤੁਲਨਾ ਵਿੱਚ ਸਿੱਖਿਆ ਦੇ ਅੱਜ ਕਈ ਪ੍ਰਕਾਰ ਹਨ। ਅੱਜਕੱਲ੍ਹ ਮੌਜੂਦਾ ਜੀਵਨ ਵਿੱਚ ਆਨਲਾਈਨ ਸਿੱਖਿਆ ਦਾ ਬੋਲਬਾਲਾ ਹੈ। ਆਨਲਾਈਨ ਸਿੱਖਿਆ ਇੱਕ ਅਜਿਹਾ ਮਾਧਿਅਮ ਹੈ ਜਿੱਥੇ ਅਧਿਆਪਕ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਇੰਟਰਨੈੱਟ ਦੇ ਜ਼ਰੀਏ ਵਿਦਿਆਰਥੀਆਂ ਨਾਲ ਜੁੜ ਸਕਦੇ ਹਨ।ਅਧਿਆਪਕ ਸਕਾਈਪ, ਜ਼ੂਮ ਆਦਿ ਐਪ ਦੇ ਜ਼ਰੀਏ ਵੀਡੀਓ ਕਾਲ ਕਰਦੇ ਹਨ ਅਤੇ ਬੱਚੇ ਮੋਬਾਈਲ, ਲੈਪਟਾਪ ਜਾਂ ਕੰਪਿਊਟਰ 'ਤੇ ਅਧਿਆਪਕ ਨੂੰ ਦੇਖ ਅਤੇ ਸੁਣ ਸਕਦੇ ਹਨ।

ਅਸਾਨ ਤਰੀਕਾ

ਅੱਜ ਦੇ ਸੰਸਾਰ ਵਿੱਚ ਆਨਲਾਈਨ ਸਿੱਖਿਆ ਨੇ ਆਪਣੀ ਥਾਂ ਬਣਾ ਲਈ ਹੈ। ਅੱਜ ਦੁਨੀਆ ਦੇ ਸਾਰੇ ਦੇਸ਼ਾਂ ਦੇ ਬੱਚੇ ਆਨਲਾਈਨ ਸਿੱਖਿਆ ਦੀ ਵਰਤੋਂ ਕਰਕੇ ਅਸਾਨੀ ਨਾਲ ਪੜ੍ਹਾਈ ਕਰ ਰਹੇ ਹਨ। ਆਨਲਾਈਨ ਸਿੱਖਿਆ ਪ੍ਰਾਪਤ ਕਰਨ ਲਈ ਚੰਗੇ ਅਤੇ ਤੇਜ਼ ਕਿਸਮ ਦੇ ਇੰਟਰਨੈੱਟ ਦੀ ਜ਼ਰੂਰਤ ਹੁੰਦੀ ਹੈ। ਅਧਿਆਪਕ ਦੂਰੋਂ ਸਿੱਖਿਆ ਦਿੰਦਿਆਂ ਇੰਟਰਨੈੱਟ ਦੀ ਮਦਦ ਨਾਲ ਪਾਠਕ੍ਰਮ ਅਨੁਸਾਰ ਬੱਚਿਆਂ ਨੂੰ ਪੜ੍ਹਾਉਂਦੇ ਹਨ।

ਵਿਦੇਸ਼ਾਂ ਤੋਂ ਵੀ ਆਨਲਾਈਨ ਸਿੱਖਿਆ ਦੀ ਸਹੂਲਤ

ਆਨਲਾਈਨ ਸਿੱਖਿਆ ਨਾਲ ਅਸੀਂ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਦਿੱਤੀ ਜਾਣ ਵਾਲੀ ਸਿੱਖਿਆ ਹਾਸਲ ਕਰ ਲੈਂਦੇ ਹਾਂ। ਇਸ ਨਾਲ ਸਾਡਾ ਗਿਆਨ ਕਾਫ਼ੀ ਵਿਕਸਿਤ ਹੁੰਦਾ ਹੈ।

ਆਨਲਾਈਨ ਰਿਕਾਰਡ ਕਰਨ ਵਿੱਚ ਸਹੂਲਤ

ਆਨਲਾਈਨ ਸਿੱਖਿਆ ਵਿੱਚ ਵਿਦਿਆਰਥੀ ਅਧਿਆਪਕ ਦੁਆਰਾ ਲਈ ਗਈ ਕਲਾਸ ਨੂੰ ਰਿਕਾਰਡ ਕਰ ਸਕਦੇ ਹਨ। ਇਸ ਨਾਲ ਕਲਾਸ ਤੋਂ ਬਾਅਦ ਵਿਦਿਆਰਥੀ ਰਿਕਾਰਡਿੰਗ ਨੂੰ ਦੁਬਾਰਾ ਸੁਣ ਸਕਦੇ ਹਨ ਅਤੇ ਜੇ ਕੋਈ ਸ਼ੱਕ ਹੋਵੇ ਤਾਂ ਬਿਨਾਂ ਝਿਜਕ ਅਗਲੀ ਕਲਾਸ ਵਿੱਚ ਪੁੱਛ ਸਕਦੇ ਹਨ। ਇਸ ਤਰ੍ਹਾਂ ਸੰਕਲਪ ਵਿਦਿਆਰਥੀਆਂ ਨੂੰ ਸਮਝ ਆ ਜਾਂਦਾ ਹੈ।

ਆਨਲਾਈਨ ਸਿੱਖਿਆ-ਇੱਕ ਬਿਹਤਰ ਵਿਕਲਪ

ਆਨਲਾਈਨ ਸਿੱਖਿਆ ਇੱਕ ਬਿਹਤਰ ਵਿਕਲਪ ਹੈ। ਅੱਜਕੱਲ੍ਹ ਤੇਜ਼ੀ ਨਾਲ ਵੱਧਦੀ ਦੁਨੀਆ ਕੋਲ ਸਮੇਂ ਦੀ ਘਾਟ ਹੈ ਅਤੇ ਵੈਬ ਦੁਆਰਾ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਲੋਕਪ੍ਰਿਅਤਾ ਪ੍ਰਾਪਤ ਕਰ ਰਹੀਆਂ ਹਨ। ਆਨਲਾਈਨ ਸਿੱਖਿਆ ਦਾ ਮਾਧਿਅਮ ਵਿਦਿਆਰਥੀਆਂ ਨੂੰ ਇੱਕ ਲਚਕਦਾਰ ਸਮਾਂ-ਸਾਰਣੀ ਅਤੇ ਘੱਟ ਖ਼ਰਚ ਵਿੱਚ ਸਿੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ। ਉਹ ਆਪਣੇ ਕੋਰਸ ਨੂੰ ਆਪਣੀ ਸਮਾਂ-ਸਾਰਣੀ ਅਨੁਸਾਰ ਸਿੱਖ ਸਕਦੇ ਹਨ। ਇਹ ਸਿੱਖਿਆਰਥੀਆਂ ਵਾਸਤੇ ਨਵੇਂ ਹੁਨਰ ਹਾਸਲ ਕਰਨ ਅਤੇ ਆਪਣੇ ਗਿਆਨ ਨੂੰ ਵਧਾਉਣ ਦਾ ਇੱਕ ਵਧੀਆ ਸਾਧਨ ਹੈ।

ਗ਼ਰੀਬ ਵਿਦਿਆਰਥੀਆਂ ਦੀਆਂ ਮੁਸ਼ਕਲਾਂ

ਆਨਲਾਈਨ ਸਿੱਖਿਆ ਵੱਲ ਲੋਕ ਵੱਡੇ ਪੈਮਾਨੇ 'ਤੇ ਆਕਰਸ਼ਿਤ ਹੋ ਰਹੇ ਹਨ ਕਿਉਂਕਿ ਇਹ ਸਹੂਲਤ ਵਾਲੀ ਹੋਣ ਦੇ ਨਾਲ-ਨਾਲ ਪੈਸੇ ਅਤੇ ਸਮਾਂ ਵੀ ਬਚਾਉਂਦੀ ਹੈ। ਪਰ ਗ਼ਰੀਬ ਬੱਚੇ ਜਿਨ੍ਹਾਂ ਕੋਲ ਕੰਪਿਊਟਰ ਅਤੇ ਇੰਟਰਨੈੱਟ ਦੀ ਸਹੂਲਤ ਨਹੀਂ ਹੈ, ਉਹ ਆਨਲਾਈਨ ਸਿੱਖਿਆ ਪ੍ਰਾਪਤ ਕਰਨ ਵਿੱਚ ਅਸਮਰਥ ਹਨ।ਹਰ ਪਰਿਵਾਰ ਇੰਟਰਨੈੱਟ ਦਾ ਖ਼ਰਚਾ ਨਹੀਂ ਚੁੱਕ ਸਕਦਾ। ਇਸ ਲਈ ਉਹਨਾਂ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਆਨਲਾਈਨ ਸਿੱਖਿਆ ਲਈ ਕਈ ਐਪ

ਆਨਲਾਈਨ ਸਿੱਖਿਆ ਲਈ ਕਈ ਲੋਕਪ੍ਰਿਅ ਲਰਨਿੰਗ ਐਪ ਹਨ, ਜਿਹਨਾਂ ਵਿੱਚ ਸੀ. ਬੀ. ਐੱਸ. ਈ. ਦੇ ਸਲੇਬਸ ਦੀਆਂ ਸਾਰੀਆਂ ਕਲਾਸਾਂ ਦੀ ਵਿਸ਼ਾ-ਸਮੱਗਰੀ ਮੌਜੂਦ ਹੈ। ਇਹਨਾਂ ਦੇ ਜ਼ਰੀਏ ਬੱਚੇ ਵੀਡੀਓ ਦੇਖ ਕੇ ਮੁਸ਼ਕਲ ਪਾਠ ਨੂੰ ਅਸਾਨੀ ਨਾਲ ਪੜ੍ਹ ਸਕਦੇ ਹਨ। ਆਨਲਾਈਨ ਸਿੱਖਿਆ ਪ੍ਰਨਾਲੀ ਨੂੰ ਦਿਲਚਸਪ ਬਣਾਉਣ ਲਈ ਹਰੇਕ ਅਧਿਆਪਕ ਬਿਹਤਰ ਟੂਲਜ਼ ਦੀ ਵਰਤੋਂ ਕਰਦਾ ਹੈ ਤਾਂ ਕਿ ਬੱਚਿਆਂ ਨੂੰ ਸਿੱਖਣ ਵਿੱਚ ਅਸਾਨੀ ਹੋਵੇ।

ਸਾਰਾਂਸ਼

ਆਨਲਾਈਨ ਸਿੱਖਿਆ ਉਹਨਾਂ ਲੋਕਾਂ ਲਈ ਵਧੀਆ ਵਿਕਲਪ ਹੈ ਜੋ ਕੰਮ ਕਰਦੇ ਹੋਏ ਜਾਂ ਘਰ ਦੀ ਦੇਖ- ਭਾਲ ਕਰਨ ਦੇ ਨਾਲ-ਨਾਲ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਹਨ। ਉਹ ਆਪਣੀ ਸੌਖ ਅਨੁਸਾਰ ਆਨਲਾਈਨ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ਇਹ ਇੱਕ ਨਵੀਂ ਤਰ੍ਹਾਂ ਦੀ ਸਿੱਖਿਆ ਹੈ ਜੋ ਹਰ ਦੇਸ਼ ਅਪਣਾ ਰਿਹਾ ਹੈ। ਵਿਦਿਆਰਥੀਆਂ ਨੂੰ ਲੋੜ ਹੈ ਕਿ ਉਹ ਦਿਲ ਲਗਾ ਕੇ ਪੜ੍ਹਨ ਅਤੇ ਆਪਣਾ ਤੇ ਆਪਣੇ ਦੇਸ਼ ਦਾ ਭਵਿਖ ਉੱਜਲ ਕਰਨ।

You may like these posts

Post a comment.

' height=

  • English to Punjabi Keyboard tool

Categories - ਸ਼੍ਰੇਣੀਆਂ

  • Punjabi Letter
  • Punjabi-Essay
  • Punjabi-Grammar
  • Punjabi-Language
  • ਪੰਜਾਬੀ-ਕਹਾਣੀਆਂ

Popular Posts - ਪ੍ਰਸਿੱਧ ਪੋਸਟ

Punjabi Essay, Paragraph on

Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

Punjabi Essay on

Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.

Punjabi Essay on

Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.

Tags - ਟੈਗਸ.

  • Akbar-Birbal-Story
  • Dosti Status
  • Facebook-Status
  • Instagram-Status
  • Letter-to-Editor
  • Punjabi Application
  • Punjabi Family Letter
  • Punjabi formal Letter
  • Punjabi Informal Letter
  • Punjabi_Folk_Wisdom
  • Punjabi_Idioms
  • Punjabi-Lekh
  • Punjabi-Moral-Stories
  • Punjabi-Paragraph
  • Punjabi-Sample-Paper
  • Punjabi-Speech
  • Punjabi-Status
  • Punjabi-Synonyms
  • Punjabi-Vyakaran
  • Short-Stories-Punjabi
  • Tenali-Rama-Story
  • Unseen-Paragraph
  • WhatsApp-Status
  • ਅਣਡਿੱਠਾ ਪੈਰਾ
  • ਆਂਪੰਜਾਬੀ ਪੱਤਰ
  • ਸੱਦਾ-ਪੱਤਰ
  • ਸਮਾਨਾਰਥਕ-ਸ਼ਬਦ
  • ਦੋਸਤੀ ਸਟੇਟਸ
  • ਪੰਜਾਬੀ ਚਿੱਠੀ
  • ਪੰਜਾਬੀ ਚਿੱਠੀਆਂ
  • ਪੰਜਾਬੀ ਪੱਤਰ
  • ਪੰਜਾਬੀ-ਸਟੇਟਸ
  • ਪੰਜਾਬੀ-ਪਰਾਗ੍ਰਾਫ
  • ਪੰਜਾਬੀ-ਲੇਖ
  • ਪੰਜਾਬੀ-ਵਿਆਕਰਣ
  • ਪੱਤਰ ਲੇਖਨ
  • ਮੁਹਾਵਰੇ
  • ਲੋਕ_ ਅਖਾਣ
  • ਲੋਕ_ਸਿਆਣਪਾਂ

Grammar - ਵਿਆਕਰਣ

  • 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
  • 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
  • 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
  • 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
  • 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
  • 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
  • 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
  • 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
  • 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
  • Continue Reading...

Popular Links - ਮਹੱਤਵਪੂਰਨ ਲਿੰਕ

  • ਪੰਜਾਬੀ ਵਿਆਕਰਣ
  • ਪੰਜਾਬੀ ਨਮੂਨਾ ਪੇਪਰ

Menu Footer Widget

DMCA.com Protection Status

Punjabi Essays on Latest Issues, Current Issues, Current Topics for Class 10, Class 12 and Graduation Students.

Punjabi-Essay-on-current-issues

* 43   ਨਵੇ ਨਿਬੰਧ ਕ੍ਰਮਾੰਕ 224  ਤੋ ਕ੍ਰਮਾੰਕ  266   ਤਕ       

1. ਦੇਸ਼-ਭਗਤੀ

2. ਸਾਡੇ ਤਿਉਹਾਰ

3. ਕੌਮੀ ਏਕਤਾ

4. ਬਸੰਤ ਰੁੱਤ

5. ਅਖ਼ਬਾਰ ਦੇ ਲਾਭ ਤੇ ਹਾਨੀਆਂ

6. ਵਿਗਿਆਨ ਦੀਆਂ ਕਾਢਾਂ

7. ਸਮਾਜ ਕਲਿਆਣ ਵਿਚ ਯੁਵਕਾਂ ਦਾ ਹਿੱਸਾ

8. ਸਾਡੀ ਪ੍ਰੀਖਿਆ-ਪ੍ਰਣਾਲੀ

10. ਪੁਸਤਕਾਲਿਆ ਲਾਇਬ੍ਰੇਰੀਆਂ ਦੇ ਲਾਭ

11. ਮਹਿੰਗਾਈ

12. ਬੇਰੁਜ਼ਗਾਰੀ

13. ਟੈਲੀਵੀਯਨ ਦੇ ਲਾਭ-ਹਾਨੀਆਂ

14. ਭਾਰਤ ਵਿਚ ਵਧ ਰਹੀ ਅਬਾਦੀ

15. ਨਾਨਕ ਦੁਖੀਆ ਸਭੁ ਸੰਸਾਰ

16. ਮਨਿ ਜੀਤੈ ਜਗੁ ਜੀਤੁ

17. ਹੱਥਾਂ ਬਾਝ ਕਰਾਰਿਆਂ, ਵੈਰੀ ਹੋਇ ਨਾ ਮਿੱਤ

18. ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰ

19. ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ

20. ਪੜਾਈ ਵਿਚ ਖੇਡਾਂ ਦੀ ਥਾਂ

21. ਸਮੇਂ ਦੀ ਕਦਰ

23. ਵਿਦਿਆਰਥੀ ਅਤੇ ਅਨੁਸ਼ਾਸਨ

24. ਦਾਜ ਪ੍ਰਥਾ

25. ਕੰਪਿਉਟਰ ਦਾ ਯੁਗ

26. ਯੁਵਕਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ

27. ਕੇਬਲ ਟੀ ਵੀ ਵਰ ਜਾਂ ਸਰਾਪ

28. ਵਿਦਿਆਰਥੀ ਅਤੇ ਰਾਜਨੀਤੀ

29. ਜੇ ਮੈਂ ਪ੍ਰਿੰਸੀਪਲ ਹੋਵਾਂ

30. ਅਨਪੜ੍ਹਤਾ ਦੀ ਸਮੱਸਿਆ

31. ਸੰਚਾਰ ਦੇ ਸਾਧਨਾਂ ਦੀ ਭੂਮਿਕਾ

32. ਇੰਟਰਨੈੱਟ

33. ਪ੍ਰਦੂਸ਼ਣ ਦੀ ਸਮਸਿਆ

34. ਮੋਬਾਈਲ ਫੋਨ

35. ਔਰਤਾ ਵਿਚ ਅਸੁਰੱਖਿਆ ਦੀ ਭਾਵਨਾ

36. ਪ੍ਰੀਖਿਆਵਾਂ ਵਿਚ ਨਕਲ ਦੀ ਸਮਸਿਆ

37. ਗਲੋਬਲ ਵਾਰਮਿੰਗ

38. ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਲਕ

39. ਧੁਨੀ ਪ੍ਰਦੂਸ਼ਣ

40. ਸ਼੍ਰੀ ਗੁਰੂ ਨਾਨਕ ਦੇਵ ਜੀ

41. ਭਗਵਾਨ ਸ੍ਰੀ ਕ੍ਰਿਸ਼ਨ ਜੀ

42. ਗੁਰੂ ਗੋਬਿੰਦ ਸਿੰਘ ਜੀ

43. ਅਮਰ ਸ਼ਹੀਦ ਭਗਤ ਸਿੰਘ

44. ਪੰਡਿਤ ਜਵਾਹਰ ਲਾਲ ਨਹਿਰੂ

45. ਸਕੂਲ ਦਾ ਸਾਲਾਨਾ ਸਮਾਗਮ

46. ਵਿਸਾਖੀ ਦਾ ਅੱਖੀਂ ਡਿੱਠਾ ਮੇਲਾ

47. ਅੱਖੀਂ ਡਿੱਠੀ ਰੇਲ ਦੁਰਘਟਨਾ

48. ਅੱਖੀਂ ਡਿੱਠਾ ਮੈਚ

49. ਵਿਗਿਆਨ ਦੀਆਂ ਕਾਢਾਂ

50. ਮੇਰਾ ਮਿੱਤਰ

51. ਮੇਰਾ ਮਨ-ਭਾਉਂਦਾ ਅਧਿਆਪਕ

52. ਟੈਲੀਵੀਜ਼ਨ

53. ਸਾਡੇ ਸਕੂਲ ਦੀ ਲਾਇਬਰੇਰੀ

54. ਬਸੰਤ ਰੁੱਤ

55. ਸਵੇਰ ਦੀ ਸੈਰ

56. ਦੇਸ਼ ਪਿਆਰ

57. ਪੜ੍ਹਾਈ ਵਿੱਚ ਖੇਡਾਂ ਦਾ ਮਹੱਤਵ

58. ਪੰਜਾਬ ਦੇ ਲੋਕ-ਨਾਚ

59. ਚੰਡੀਗੜ੍ਹ – ਇਕ ਸੁੰਦਰ ਸ਼ਹਿਰ

60. ਰੁੱਖਾਂ ਦੇ ਲਾਭ

61. ਮੇਰਾ ਪਿੰਡ

62. ਸ੍ਰੀ ਗੁਰੂ ਅਰਜਨ ਦੇਵ ਜੀ

63. ਸ੍ਰੀ ਗੁਰੂ ਤੇਗ ਬਹਾਦਰ ਜੀ

64. ਸ਼ਹੀਦ ਕਰਤਾਰ ਸਿੰਘ ਸਰਾਭਾ

65. ਨੇਤਾ ਜੀ ਸੁਭਾਸ਼ ਚੰਦਰ ਬੋਸ

66. ਰਵਿੰਦਰ ਨਾਥ ਟੈਗੋਰ

67. ਡਾ: ਮਨਮੋਹਨ ਸਿੰਘ

68. ਮੇਰਾ ਮਨ ਭਾਉਂਦਾ ਕਵੀ

69. ਮੇਰਾ ਮਨ-ਭਾਉਂਦਾ ਨਾਵਲਕਾਰ

70. ਗੁਰਬਖ਼ਸ਼ ਸਿੰਘ ਪ੍ਰੀਤਲੜੀ

71. ਅੰਮ੍ਰਿਤਾ ਪ੍ਰੀਤਮ

73. ਦੁਸਹਿਰਾ

74. ਵਿਸਾਖੀ ਦਾ ਅੱਖੀ ਡਿੱਠਾ ਮੇਲਾ

75. ਵਾਦੜੀਆਂ ਸਜਾਦੜੀਆਂ ਨਿੱਭਣ ਸਿਰਾਂ ਦੇ ਨਾਲ

76. ਮਨ ਜੀਤੇ ਜੱਗ ਜੀਤ

77. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ

78. ਨਸ਼ਾਬੰਦੀ

79. ਭਾਰਤ ਵਿੱਚ ਅਬਾਦੀ ਦੀ ਸਮੱਸਿਆ

80. ਦਾਜ ਪ੍ਰਥਾ

81. ਭ੍ਰਿਸ਼ਟਾਚਾਰ

82. ਅਨਪੜ੍ਹਤਾ ਦੀ ਸਮੱਸਿਆ

83. ਪਰੀਖਿਆਵਾਂ ਵਿੱਚ ਨਕਲ ਦੀ ਸਮੱਸਿਆ

84. ਭਰੂਣ ਹੱਤਿਆ

85. ਵਹਿਮਾਂ-ਭਰਮਾਂ ਦੀ ਸਮੱਸਿਆ

86. ਜੇਕਰ ਮੈਂ ਪ੍ਰਧਾਨ ਮੰਤਰੀ ਹੋਵਾਂ

87. ਜੇ ਮੈਂ ਕਰੋੜ ਪਤੀ ਹੁੰਦਾ

88. ਜੇ ਮੈਂ ਭਾਰਤ ਦਾ ਸਿੱਖਿਆ ਮੰਤਰੀ ਹੋਵਾਂ

89. ਜੇ ਮੈਂ ਇੱਕ ਪੰਛੀ ਬਣ ਜਾਵਾਂ

90. ਸੰਚਾਰ ਦੇ ਸਾਧਨ

91. ਸਿਨਮੇ ਦੇ ਲਾਭ ਤੇ ਹਾਨੀਆਂ

92. ਕੰਪਿਊਟਰ ਦੇ ਲਾਭ ਤੇ ਹਾਨਿਯਾ

93. ਇੰਟਰਨੈੱਟ ਦੇ ਲਾਭ ਤੇ ਹਾਨਿਯਾ

94. ਕੇਬਲ ਟੀ. ਵੀ. ਦੇ ਲਾਭ ਤੇ ਹਾਨੀਆ

95. ਆਈਲਿਟਸ ਕੀ ਹੈ?

96. ਜੇ ਮੈਂ ਇੱਕ ਬੁੱਤ ਹੁੰਦਾ

97. ਪਹਾੜ ਦੀ ਸੈਰ

9 8. ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ ਦੀ ਯਾਤਰਾ) 

99. ਤਾਜ ਮਹੱਲ ਦੀ ਯਾਤਰਾ

100. ਗਰਮੀਆਂ ਵਿੱਚ ਬੱਸ ਦੀ ਯਾਤਰਾ

101. ਪੰਜਾਬ ਦੇ ਮੇਲੇ

102. ਪੰਜਾਬ ਦੇ ਲੋਕ-ਗੀਤ

103. ਵਿਦਿਆਰਥੀ ਤੇ ਫੈਸ਼ਨ

105. ਸਾਂਝੀ ਵਿੱਦਿਆ

106. ਬਿਜਲੀ ਦੀ ਬੱਚਤ

107. ਪੇਂਡੂ ਅਤੇ ਸ਼ਹਿਰੀ ਜੀਵਨ

108. ਬਾਲ ਮਜ਼ਦੂਰੀ

109. ਸੱਚੀ ਮਿੱਤਰਤਾ

110. ਔਰਤਾਂ ਵਿੱਚ ਅਸੁਰੱਖਿਆ ਦੀ ਭਾਵਨਾ

111. ਸੰਤੁਲਿਤ ਖੁਰਾਕ

112. ਮੇਰੀ ਮਨਪਸੰਦ ਪੁਸਤਕ

113. ਗਰਮੀਆਂ ਵਿੱਚ ਰੁੱਖਾਂ ਦੀ ਛਾਂ

114. ਮਿਲਵਰਤਨ

116. ਮਿੱਤਰਤਾ

117. ਅਰੋਗਤਾ

118. ਅਨੁਸ਼ਾਸਨ

119. ਪਰੀਖਿਆ ਜਾਂ ਇਮਤਿਹਾਨ

120. ਪਰੀਖਿਆ ਤੋਂ ਪੰਜ ਮਿੰਟ ਪਹਿਲਾਂ

121. ਸਕੂਲ ਵਿੱਚ ਅੱਧੀ ਛੁੱਟੀ ਦਾ ਦ੍ਰਿਸ਼

122. ਸਕੂਲ ਦੀ ਪ੍ਰਾਰਥਨਾ ਸਭਾ

123. ਕਾਲਜ ਵਿੱਚ ਮੇਰਾ ਪਹਿਲਾ ਦਿਨ

124. ਬੱਸ-ਅੱਡੇ ਦਾ ਦ੍ਰਿਸ਼

125. ਇੱਕ ਪੰਸਾਰੀ ਦੀ ਦੁਕਾਨ ਦਾ ਦ੍ਰਿਸ਼

126. ਪੁਸਤਕਾਂ ਪੜ੍ਹਨਾ

127. ਚੋਣਾਂ ਦਾ ਦ੍ਰਿਸ਼

128. ਖ਼ਤਰਾ ਪਲਾਸਟਿਕ ਦਾ

129. ਸਵੈ-ਅਧਿਐਨ

131. ਖੁਸ਼ਾਮਦ

133. ਯਾਤਰਾ ਜਾਂ ਸਫ਼ਰ ਦੇ ਲਾਭ

134. ਚਾਹ ਦਾ ਖੋਖਾ

135. ਭਾਸ਼ਨ ਕਲਾ

138. ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ

139. ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ

140. ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸੁਆਰੀਐ

141. ਨਾਨਕ ਦੁਖੀਆ ਸਭ ਸੰਸਾਰ

142. ਮਨ ਜੀਤੈ ਜਗੁ ਜੀਤੁ

143. ਸਚਹੁ ਉਰੈ ਸਭ ਕੋ ਓਪਰਿ ਸਚੁ ਆਚਾਰ

144. ਹੱਥਾਂ ਬਾਝ ਕਰਾਰਿਆ ਵੈਰੀ ਹੋਇ ਨਾ ਮਿੱਤ

145. ਸਿਠਤਿ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ

146. ਪੇਟ ਨਾ ਪਈਆਂ ਰੋਟੀਆਂ ਸੱਭੇ ਗੱਲਾਂ ਖੋਟੀਆਂ

147. ਇੱਕ ਚੁੱਪ ਸੌ ਸੁੱਖ

148. ਨਵਾਂ ਨੌਂ ਦਿਨ ਪੁਰਾਣਾ ਸੌ ਦਿਨ

149. ਸਾਂਝ ਕਰੀਜੈ ਗੁਣਹ ਕੇਰੀ

150. ਗੁਰੂ ਨਾਨਕ ਦੇਵ ਜੀ

151. ਗੁਰੂ ਅਰਜਨ ਦੇਵ ਜੀ

152. ਗੁਰੂ ਤੇਗ ਬਹਾਦਰ ਜੀ

153. ਗੁਰੂ ਗੋਬਿੰਦ ਸਿੰਘ ਜੀ

154. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

155. ਸ਼ਹੀਦ ਭਗਤ ਸਿੰਘ

156. ਮਹਾਤਮਾ ਗਾਂਧੀ

157. ਪੰਡਤ ਜਵਾਹਰ ਲਾਲ ਨਹਿਰੂ

158. ਰਾਣੀ ਲਕਸ਼ਮੀ ਬਾਈ

159. ਮਦਰ ਟੈਰੇਸਾ

160. ਡਾ. ਅਬਦੁੱਲ ਕਲਾਮ

161. ਮੇਰਾ ਮਨਭਾਉਂਦਾ ਕਵੀ -ਭਾਈ ਵੀਰ ਸਿੰਘ

162. ਮਨਭਾਉਂਦਾ ਲੇਖਕ : ਨਾਵਲਕਾਰ ਨਾਨਕ ਸਿੰਘ

163. ਦੁਸਹਿਰਾ

164. ਵਿਸਾਖੀ

165. ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਯਾਤਰਾ

166. ਕਿਸੇ ਇਤਿਹਾਸਕ ਸਥਾਨ ਦੀ ਯਾਤਰਾ

167. ਪਹਾੜ ਦੀ ਸੈਰ

168. ਭਰੂਣ-ਹੱਤਿਆ

169. ਏਡਜ਼ : ਇਕ ਭਿਆਨਕ ਮਹਾਂਮਾਰੀ

170. ਨੈਤਿਕਤਾ ਵਿਚ ਆ ਰਹੀ ਗਿਰਾਵਟ

171. ਦੇਸ-ਪਿਆਰ

172. ਰਾਸ਼ਟਰ ਨਿਰਮਾਣ ਵਿਚ ਇਸਤਰੀ ਦਾ ਯੋਗਦਾਨ

173. ਸਾਡੀਆਂ ਸਮਾਜਕ ਕੁਰੀਤੀਆਂ

174. ਸਮਾਜ ਵਿਚ ਬਜ਼ੁਰਗਾਂ ਦਾ ਸਥਾਨ

175. ਵਧਦੀ ਅਬਾਦੀ : ਇਕ ਵਿਕਰਾਲ ਸਮੱਸਿਆ

176. ਭ੍ਰਿਸ਼ਟਾਚਾਰ

177. ਬੇਰੁਜ਼ਗਾਰੀ

178. ਨਸ਼ਾਬੰਦੀ

179. ਅਨਪੜਤਾ ਦੀ ਸਮਸਿਆਵਾਂ

180. ਮੰਗਣਾ : ਇਕ ਲਾਹਨਤ

181. ਦਾਜ ਦੀ ਸਮੱਸਿਆ

182. ਚੋਣਾਂ ਦਾ ਦ੍ਰਿਸ਼

183. ਹਰਿਆਵਲ ਲਹਿਰ : ਲੋੜ ਤੇ ਸਾਰਥਕਤਾ

184. ਰੁੱਖਾਂ ਦੇ ਲਾਭ

185. ਪਾਣੀ ਦੀ ਮਹਾਨਤਾ ਤੇ ਸੰਭਾਲ

186. ਵਿਦਿਆਰਥੀ ਅਤੇ ਫੈਸ਼ਨ

187. ਪਬਲਿਕ ਸਕੂਲ ਤੇ ਲਾਭ ਤੇ ਹਾਨਿਯਾ

188. ਪੁਸਤਕਾਂ ਪੜ੍ਹਨ ਦੇ ਲਾਭ

189. ਪੜ੍ਹਾਈ ਵਿਚ ਖੇਡਾਂ ਦੀ ਥਾਂ

190. ਪੰਜਾਬ ਦੀਆਂ ਲੋਕ-ਖੇਡਾਂ

191. ਮਾਤ-ਭਾਸ਼ਾ ਦੀ ਮਹਾਨਤਾ

192. ਸੜਕਾਂ ਤੇ ਦੁਰਘਟਨਾਵਾਂ

193. ਪੰਜਾਬ ਦੇ ਲੋਕ ਗੀਤ

194. ਸਕੂਲ ਦਾ ਇਨਾਮ-ਵੰਡ ਸਮਾਰੋਹ

195. ਵਿਦੇਸਾਂ ਵਿਚ ਜਾਣਾ : ਫ਼ਏਦੇ ਜਾ ਨੁਕਸਾਨ

196. ਟੁੱਟਦੇ ਸਮਾਜਕ ਰਿਸ਼ਤੇ

197. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ

198. ਮਨਿ ਜੀਤੈ ਜਗੁ ਜੀਤਲਾਲ

199. ਨਾਵਣ ਚਲੇ ਤੀਰਥੀ ਮਨ ਖੋਟੇ ਤਨ ਚੋਰ

200. ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ

201. ਕਿਰਤ ਦੀ ਮਹਾਨਤਾ

202. ਸੰਗਤ ਦੀ ਰੰਗਤ

203. ਵਿਹਲਾ ਮਨ ਸ਼ੈਤਾਨ ਦਾ ਘਰ

204. ਸਮੇਂ ਦੀ ਕਦਰ

205. ਧਰਮ ਅਤੇ ਇਨਸਾਨੀਅਤ

206. ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ?

207. ਜੇ ਮੈਂ ਪ੍ਰਿੰਸੀਪਲ ਹੁੰਦਾ ?

208. ਮੇਰੇ ਜੀਵਨ ਦਾ ਉਦੇਸ਼

209. ਵਿਗਿਆਨ ਦੇ ਚਮਤਕਾਰ

210. ਕੰਪਿਊਟਰ ਦਾ ਵਧ ਰਿਹਾ ਪ੍ਰਭਾਵ

211. ਸਮਾਚਾਰ ਪੱਤਰ

212. ਸੰਚਾਰ ਦੇ ਆਧੁਨਿਕ ਸਾਧਨ

213. ਮੋਬਾਈਲ ਫ਼ੋਨ ਅਤੇ ਇਸ ਦੀ ਵਰਤੋਂ

214. ਗਲੋਬਲ ਵਾਰਮਿੰਗ

215. ਕੇਬਲ ਟੀ.ਵੀ.– ਵਰ ਜਾਂ ਸਰਾਪ

216. ਮੈਟਰੋ ਰੇਲ

217. ਵਿਸ਼ਵੀਕਰਨ

218. ਵਿਗਿਆਪਨ

219. ਤਕਨੀਕੀ ਸਿੱਖਿਆ

220. ਪ੍ਰਦੂਸ਼ਣ ਦੀ ਸਮਸਿਆ

221. ਕੁਦਰਤੀ ਕਰੋਪੀਆਂ

222. ਦਿਨੋ-ਦਿਨ ਵਧ ਰਹੀ ਮਹਿੰਗਾਈ

223. ਗਲੋਬਲ ਵਾਰਮਿੰਗ ਦੇ ਪ੍ਰਤੱਖ ਪ੍ਰਭਾਵ

224. ਸ੍ਰੀ ਗੁਰੂ ਨਾਨਕ ਦੇਵ ਜੀ

225. ਸ੍ਰੀ ਗੁਰੂ ਗੋਬਿੰਦ ਸਿੰਘ ਜੀ

226. ਸ੍ਰੀ ਗੁਰੂ ਤੇਗ ਬਹਾਦਰ ਜੀ

227. ਸ੍ਰੀ ਗੁਰੂ ਅਰਜਨ ਦੇਵ ਜੀ

228. ਨੇਤਾ ਜੀ ਸੁਭਾਸ਼ ਚੰਦਰ ਬੋਸ

229. ਕਰਤਾਰ ਸਿੰਘ ਸਰਾਭਾ

230. ਸ੍ਰੀਮਤੀ ਇੰਦਰਾ ਗਾਂਧੀ

231. ਪੰਡਿਤ ਜਵਾਹਰ ਲਾਲ ਨਹਿਰੂ

232. ਰਾਸ਼ਟਰਪਿਤਾ ਮਹਾਤਮਾ ਗਾਂਧੀ

233. ਸ਼ਹੀਦ ਭਗਤ ਸਿੰਘ

234. ਮਹਾਰਾਜਾ ਰਣਜੀਤ ਸਿੰਘ

235. ਸ੍ਰੀ ਰਾਜੀਵ ਗਾਂਧੀ

236. ਸ੍ਰੀ ਅਟਲ ਬਿਹਾਰੀ ਵਾਜਪਾਈ

237. ਰਵਿੰਦਰ ਨਾਥ ਟੈਗੋਰ

238. ਸਵਾਮੀ ਵਿਵੇਕਾਨੰਦ

239. ਛੱਤਰਪਤੀ ਸ਼ਿਵਾ ਜੀ ਮਰਾਠਾ

240. ਸਹਿ-ਸਿੱਖਿਆ

241. ਸਾਡੀ ਪ੍ਰੀਖਿਆ ਪ੍ਰਣਾਲੀ ਦੇ ਦੋਸ਼

242. ਪੜ੍ਹਾਈ ਵਿਚ ਖੇਡਾਂ ਦੀ ਥਾਂ

243. ਹੋਸਟਲ ਦਾ ਜੀਵਨ

244. 10+2+3 ਵਿੱਦਿਅਕ ਪ੍ਰਬੰਧ 10+2+3

245. ਬਾਲਗ ਵਿੱਦਿਆ

246. ਟੈਲੀਵਿਜ਼ਨ ਜਾਂ ਦੂਰਦਰਸ਼ਨ

247. ਰੇਡੀਓ ਅਤੇ ਟੈਲੀਵਿਜ਼ਨ ਦੇ ਲਾਭ

248. ਵਿਗਿਆਨ ਦੀਆਂ ਕਾਢਾਂ

249. ਵੀਡੀਓ ਦੀ ਲੋਕਪ੍ਰਿਯਤਾ

250. ਸਿਨਮਾ ਦੇ ਲਾਭ ਅਤੇ ਹਾਨੀਆਂ

251. ਜੰਗ ਦੀਆਂ ਹਾਨੀਆਂ ਤੇ ਲਾਭ

252. ਸੰਚਾਰ ਦਾ ਸਾਧਨ

253. ਵਾਦੜੀਆਂ ਸਜਾਦੜੀਆਂ ਨਿੱਭਣ ਸਿਰਾਂ ਦੇ ਨਾਲ

254. ਮਨ ਜੀਤੇ ਜੱਗ ਜੀਤ

255. ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ

256. ਗੁਲਾਮ ਸੁਫਨੇ ਸੁੱਖ ਨਾਹੀ

257. ਜੇਕਰ ਮੈਂ ਪ੍ਰਧਾਨ ਮੰਤਰੀ ਹੋਵਾਂ

258. ਜੇ ਮੈਂ ਕਰੋੜਪਤੀ ਹੁੰਦਾ

259. ਜੇ ਮੈਂ ਭਾਰਤ ਦਾ ਸਿੱਖਿਆ ਮੰਤਰੀ ਹੁੰਦਾ

260. ਜੇ ਮੈਂ ਇਕ ਪੰਛੀ ਹੁੰਦਾ

261. ਜੇ ਮੈਂ ਇਕ ਪੁਸਤਕ ਹੁੰਦਾ

262. ਜੇ ਮੈਂ ਇਕ ਬੁੱਤ ਹੁੰਦਾ

263. ਜੇ ਮੈਂ ਪ੍ਰਿੰਸੀਪਲ ਹੁੰਦਾ

264. ਮੇਰਾ ਰੋਜ਼ਾਨਾ ਜੀਵਨ-ਪ੍ਰੋਗਰਾਮ

265. ਮੇਰੇ ਸ਼ੌਕ

266. ਮੇਰੇ ਜੀਵਨ ਦੀ ਇਕ ਮਨੋਰੰਜਕ ਘਟਨਾ

Punjabi Essay : ਮੇਰਾ ਸਕੂਲ | My School in Punjabi

mera school Essay

Punjabi Essay on “ਮੇਰੇ ਸਕੂਲ ਤੇ ਲੇਖ”, “My School”, “Mera School”, Punjabi Essay for Class 3, 4, 5, 6, 7, 8, 9 and 10

Welcome to Punjabistory . Essay on My School in the Punjabi Language: In this article, we are providing ਮੇਰੇ ਸਕੂਲ ਤੇ ਲੇਖ for students. Mera School Essay in Punjabi. Mostly Mera School Essay in Punjabi is Start from ਮੇਰਾ ਸਕੂਲ ਲੇਖ Class 3 Class 4 and ਮੇਰਾ ਸਕੂਲ ਲੇਖ class 5. 

Essay on My School in Punjabi

ਮੇਰੇ ਸਕੂਲ ਦਾ ਨਾਂ ਨੈਸ਼ਨਲ ਮਾਡਲ ਸਕੂਲ ਹੈ। ਇਹ ਮੇਰੇ ਘਰ ਦੇ ਨੇੜੇ ਹੀ ਸਥਿਤ ਹੈ। ਮੇਰੇ ਸਕੂਲ ਦੀ ਇਮਾਰਤ ਬਹੁਤ ਸੁੰਦਰ ਹੈ। ਇਹ ਬਿਲਕੁੱਲ ਨਵੀਂ ਬਣੀ ਹੈ। ਇਸ ਵਿਚ 30 ਕਮਰੇ ਹਨ। ਸਾਰੇ ਹੀ ਕਮਰੇ ਖੁਲ੍ਹੇ ਅਤੇ ਹਵਾਦਾਰ ਹਨ। ਹਰੇਕ ਕਮਰੇ ਵਿਚ ਪੱਖੇ ਅਤੇ ਕੂਲਰ ਲੱਗੇ ਹਨ। ਪੀਣ ਵਾਲੇ ਸਾਫ ਪਾਣੀ ਲਈ ਵੀ ਵਾਟਰ ਫਿਲਟਰ ਅਤੇ ਠੰਡੇ ਪਾਣੀ ਲਈ ਵਾਟਰ ਕੂਲਰ ਲੱਗੇ ਹਨ। 

ਮੇਰੇ ਸਕੂਲ ਵਿਚ ਲਗਭਗ 800 ਬੱਚੇ ਪੜ੍ਹਦੇ ਹਨ। ਇੱਥੇ ਦਸਵੀਂ ਕਲਾਸ ਤੱਕ ਪੜਾਈ ਹੁੰਦੀ ਹੈ ਮੇਰੇ ਪਿੰਡ ਦੇ ਸਾਰੇ ਬੱਚੇ ਇੱਥੇ ਪੜਦੇ ਹਨ। ਮੇਰੇ ਸਕੂਲ ਵਿਚ 55 ਦੇ ਕਰੀਬ ਅਧਿਆਪਕ ਪੜ੍ਹਾਉਂਦੇ ਹਨ। ਸਾਰੇ ਹੀ ਅਧਿਆਪਕ ਬੜੇ ਮਿਹਨਤੀ ਅਤੇ ਤਜ਼ਰਬੇਕਾਰ ਹਨ। ਮੇਰੇ ਸਕੂਲ ਦੀ ਪੜ੍ਹਾਈ ਬਹੁਤ ਵਧੀਆ ਹੈ। ਇਸੇ ਲਈ ਮੇਰੇ ਸਕੂਲ ਦਾ ਨਤੀਜਾ ਹਰ ਸਾਲ ਸ਼ਤ-ਪ੍ਰਤੀਸ਼ਤ ਰਹਿੰਦਾ ਹੈ। ਮੇਰੇ ਸਕੂਲ ਵਿਚ ਇਕ ਬਹੁਤ ਸੁੰਦਰ ਪਾਰਕ ਹੈ। ਇਸ ਵਿਚ ਤਰ੍ਹਾਂ-ਤਰ੍ਹਾਂ ਦੇ ਫੁੱਲ-ਬੂਟੇ ਲੱਗੇ ਹੋਏ ਹਨ। ਮੇਰੇ ਸਕੂਲ ਵਿਚ ਖੇਡ ਦੇ ਵੱਡੇ-ਵੱਡੇ ਮੈਦਾਨ ਹਨ। ਸਕੂਲ ਵਿਚ ਇਕ ਬਹੁਤ ਵੱਡੀ ਲਾਇਬਰੇਰੀ ਹੈ। ਇਸ ਦੀ ਕੰਪਿਊਟਰ ਅਤੇ ਸਾਇੰਸ ਲੈਬ ਬਹੁਤ ਵੱਡੀ ਹੈ। ਮੈਂ ਆਪਣੇ ਸਕੂਲ ਦੀ ਜਿੰਨੀ ਸਿਫ਼ਤ ਕਰਾਂ ਥੋੜ੍ਹੀ ਹੈ। ਇਸ ਸਕੂਲ ਦਾ ਵਿਦਿਆਰਥੀ ਹੋਣ ਤੇ ਮੈਨੂੰ ਮਾਨ ਹੈ। ਰੱਬ ਕਰੇ ਮੇਰਾ ਸਕੂਲ ਖੂਬ ਤਰੱਕੀ ਕਰੇ। ਮੈਨੂੰ ਆਪਣੇ ਸਕੂਲ ਨਾਲ ਬਹੁਤ ਪਿਆਰ ਹੈ। 

ਮੇਰੇ ਸਕੂਲ ‘ਤੇ 10 ਲਾਈਨਾਂ

  • ਮੇਰਾ ਸਕੂਲ ਬਹੁਤ ਸੋਹਣਾ ਹੈ।
  • ਮੈਂ ਆਪਣੇ ਸਕੂਲ ਵਿੱਚ 2ਵੀਂ ਜਮਾਤ ਵਿੱਚ ਪੜ੍ਹਦਾ ਹਾਂ।
  • ਮੇਰੇ ਸਕੂਲ ਦੇ ਕਲਾਸਰੂਮ ਬਹੁਤ ਸੁੰਦਰ ਅਤੇ ਹਵਾਦਾਰ ਹਨ।
  • ਸਾਡੇ ਸਕੂਲ ਵਿੱਚ ਵਿਦਿਆਰਥੀਆਂ ਲਈ ਇੱਕ ਵੱਡਾ ਖੇਡ ਮੈਦਾਨ ਹੈ।
  • ਇੱਥੇ ਇੱਕ ਕੰਪਿਊਟਰ ਲੈਬ ਹੈ ਜਿੱਥੇ ਅਸੀਂ ਕੰਪਿਊਟਰ ਦੀ ਵਰਤੋਂ ਕਰਦੇ ਹਾਂ।
  • ਸਾਡੇ ਸਕੂਲ ਵਿੱਚ ਵਿਦਿਆਰਥੀਆਂ ਲਈ ਇੱਕ ਵੱਡੀ ਲਾਇਬ੍ਰੇਰੀ ਹੈ।
  • ਅਸੀਂ ਆਪਣੇ ਅਧਿਆਪਕਾਂ ਨੂੰ ਪਿਆਰ ਕਰਦੇ ਹਾਂ ਕਿਉਂਕਿ ਉਹ ਬਹੁਤ ਦਿਆਲੂ ਹਨ।
  • ਅਸੀਂ ਆਪਣੇ ਸਕੂਲ ਵਿੱਚ ਕੁਇਜ਼ ਮੁਕਾਬਲੇ, ਭਾਸ਼ਣ, ਬਹਿਸ ਮੁਕਾਬਲੇ ਵਿੱਚ ਹਿੱਸਾ ਲੈਂਦੇ ਹਾਂ।
  • ਮੇਰਾ ਸਕੂਲ ਸਾਨੂੰ ਚੰਗੇ ਆਚਰਣ, ਨੈਤਿਕਤਾ ਅਤੇ ਸਫਾਈ ਸਿਖਾਉਂਦਾ ਹੈ।
  • ਮੇਰਾ ਸਕੂਲ ਸਾਡੇ ਸ਼ਹਿਰ ਦਾ ਸਭ ਤੋਂ ਵਧੀਆ ਸਕੂਲ ਹੈ।

My School Essay in Punjabi 10 Lines for Class 4, 5, 6 (Set 2)

  • ਮੇਰੇ ਸਕੂਲ ਵਿੱਚ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਹੁੰਦੀ ਹੈ।
  • ਮੇਰਾ ਸਕੂਲ ਨੇੜਲੇ ਸਾਰੇ ਸਕੂਲਾਂ ਵਿੱਚੋਂ ਸਭ ਤੋਂ ਵਧੀਆ ਹੈ।
  • ਮੇਰੇ ਸਕੂਲ ਵਿੱਚ ਇੱਕ ਵੱਡਾ ਖੁੱਲ੍ਹਾ ਮੈਦਾਨ ਹੈ ਜਿੱਥੇ ਅਸੀਂ ਖੇਡਦੇ ਹਾਂ।
  • ਮੇਰੇ ਸਕੂਲ ਦੇ ਸਾਰੇ ਬੱਚੇ ਨੀਲੇ ਕੱਪੜੇ ਪਾਉਂਦੇ ਹਨ।
  • ਮੇਰੇ ਸਕੂਲ ਦੀ ਸਥਾਪਨਾ 2005 ਵਿੱਚ ਹੋਈ ਸੀ।
  • ਮੇਰੇ ਸਕੂਲ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੈ।
  • ਸਾਡੇ ਸਕੂਲ ਦੀ ਇਮਾਰਤ ਦਰਮਿਆਨੇ ਆਕਾਰ ਦੀ ਹੈ। ਮੇਰੇ ਸਕੂਲ ਵਿੱਚ 14 ਕਮਰੇ ਹਨ।
  • ਇੱਥੇ ਇੱਕ ਵਿਗਿਆਨ ਪ੍ਰਯੋਗਸ਼ਾਲਾ ਹੈ।
  • ਮੇਰੇ ਸਕੂਲ ਵਿੱਚ ਇੱਕ ਲਾਇਬ੍ਰੇਰੀ ਹੈ ਅਤੇ ਇੱਥੇ ਅਸੀਂ ਕਿਤਾਬਾਂ ਪੜ੍ਹਦੇ ਹਾਂ।
  • ਮੈਨੂੰ ਆਪਣੇ ਸਕੂਲ ‘ਤੇ ਮਾਣ ਹੈ।

10 Lines Essay on My School in Punjabi for Class 8, 9, 10

  • ਸਕੂਲ ਉਹ ਥਾਂ ਹੈ ਜੋ ਸਾਨੂੰ ਚੰਗੇ ਭਵਿੱਖ ਲਈ ਤਿਆਰ ਕਰਦੀ ਹੈ।
  • ਮੈਂ ਆਪਣੇ ਸਕੂਲ ਨੂੰ ਪਿਆਰ ਕਰਦਾ ਹਾਂ ਕਿਉਂਕਿ ਇਹ ਸਭ ਤੋਂ ਵਧੀਆ ਸਕੂਲਾਂ ਵਿੱਚੋਂ ਇੱਕ ਹੈ
  • ਮੇਰੇ ਸਕੂਲ ਦੇ ਕਲਾਸਰੂਮ ਚੌੜੇ, ਵੱਡੇ ਅਤੇ ਹਵਾਦਾਰ ਹਨ।
  • ਸਾਡੇ ਸਕੂਲ ਵਿੱਚ ਇੱਕ ਬਹੁਤ ਵੱਡਾ ਖੇਡ ਮੈਦਾਨ ਹੈ ਜਿੱਥੇ ਅਸੀਂ ਖੇਡਦੇ ਹਾਂ।
  • ਮੇਰੇ ਸਕੂਲ ਵਿੱਚ ਇੱਕ ਕੰਪਿਊਟਰ ਲੈਬ, ਸਾਇੰਸ ਲੈਬ ਅਤੇ ਇੱਕ ਵੱਡੀ ਲਾਇਬ੍ਰੇਰੀ ਹੈ।
  • ਮੇਰੇ ਸਕੂਲ ਦੇ ਸਾਰੇ ਅਧਿਆਪਕ ਬਹੁਤ ਦਿਆਲੂ ਅਤੇ ਸਹਿਯੋਗੀ ਹਨ।
  • ਮੇਰਾ ਸਕੂਲ ਵੱਖ-ਵੱਖ ਪਾਠਕ੍ਰਮ ਦੀਆਂ ਗਤੀਵਿਧੀਆਂ ਜਿਵੇਂ ਖੇਡਾਂ, ਕੁਇਜ਼ ਮੁਕਾਬਲੇ, ਭਾਸ਼ਣ ਆਦਿ ਵਿੱਚ ਵੀ ਭਾਗ ਲੈਂਦਾ ਹੈ।
  • ਅਸੀਂ ਆਪਣੇ ਸਕੂਲ ਵਿੱਚ ਸਾਰੇ ਰਾਸ਼ਟਰੀ ਸਮਾਗਮ ਬੜੇ ਉਤਸ਼ਾਹ ਨਾਲ ਮਨਾਉਂਦੇ ਹਾਂ।
  • ਮੈਨੂੰ ਆਪਣੇ ਸਕੂਲ ‘ਤੇ ਮਾਣ ਹੈ ਕਿਉਂਕਿ ਅਸੀਂ ਸਾਰੇ ਇੱਥੇ ਇੱਕ ਪਰਿਵਾਰ ਵਾਂਗ ਪੜ੍ਹਦੇ ਹਾਂ।
  • ਮੈਂ ਹਮੇਸ਼ਾ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਸਕੂਲ ਅਤੇ ਉੱਥੇ ਦੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਜ਼ਿੰਦਗੀ ਖੁਸ਼ਹਾਲ ਅਤੇ ਖੁਸ਼ਹਾਲ ਹੋਵੇ।

Short Essay on My School in Punjabi

ਮੇਰੇ ਸਕੂਲ ਦਾ ਨਾਮ ਸੁਖਚੈਨ ਪਬਲਿਕ ਸਕੂਲ  ਹੈ। ਇਹ ਸਾਡੇ ਜ਼ਿਲ੍ਹੇ ਦਾ ਬਹੁਤ ਮਸ਼ਹੂਰ ਸਕੂਲ ਹੈ। ਮੇਰਾ ਸਕੂਲ ਮੇਰੇ ਘਰ ਦੇ ਬਹੁਤ ਨੇੜੇ ਹੈ। ਮੈਂ ਅਤੇ ਮੇਰੇ ਦੋਸਤ ਪੀਲੀ ਬੱਸ ਵਿੱਚ ਸਕੂਲ ਜਾਂਦੇ ਹਾਂ। ਮੇਰੇ ਸਕੂਲ ਵਿੱਚ ਇੱਕ ਵੱਡਾ ਪ੍ਰਵੇਸ਼ ਦੁਆਰ ਹੈ, ਜਿੱਥੇ 2 ਚੌਕੀਦਾਰ ਅੰਕਲ ਬੈਠੇ ਹੁੰਦੇ ਹਨ। ਮੇਰੇ ਸਕੂਲ ਵਿੱਚ 2 ਇਮਾਰਤਾਂ ਹਨ ਅਤੇ ਦੋ ਵੱਡੇ ਖੇਡ ਮੈਦਾਨ ਵੀ ਹੈ। ਹਰ ਸ਼ਨੀਵਾਰ ਅਸੀਂ ਖੇਡ ਦੇ ਮੈਦਾਨ ਵਿੱਚ ਜਾਂਦੇ ਹਾਂ ਅਤੇ ਯੋਗਾ ਅਤੇ ਪੀ.ਟੀ. ਕਰਦੇ ਹਾਂ। ਮੇਰੇ ਸਕੂਲ ਦਾ ਨਤੀਜਾ ਹਮੇਸ਼ਾ ਚੰਗਾ ਰਹਿੰਦਾ ਹੈ।

ਸਾਡੇ ਅਧਿਆਪਕ ਬਹੁਤ ਚੰਗੇ ਹਨ, ਉਹ ਸਾਡੇ ‘ਤੇ ਗੁੱਸਾ ਨਹੀਂ ਕਰਦੇ ਹਨ। ਉਹ ਘੱਟ ਹੋਮਵਰਕ ਦਿੰਦੇ ਹਨ ਅਤੇ ਇਸੇ ਕਰਕੇ ਮੈਨੂੰ ਘਰ ਵਿਚ ਆਪਣੇ ਭਰਾ ਨਾਲ ਖੇਡਣ ਦਾ ਸਮਾਂ ਮਿਲਦਾ ਹੈ। ਮੇਰਾ ਭਰਾ ਵੀ ਇਸੇ ਸਕੂਲ ਵਿੱਚ ਪੜ੍ਹਦਾ ਹੈ। ਸਾਡੇ ਸਕੂਲ ਵਿੱਚ ਬਹੁਤ ਸਾਰੇ ਕੰਪਿਊਟਰ ਹਨ। ਸਾਡਾ ਸਕੂਲ ਖੇਡਾਂ ਅਤੇ ਹੋਰ ਅਕਟਿਵਿਟੀਜ਼ ਲਈ ਵੀ ਮਸ਼ਹੂਰ ਹੈ। ਪਿਛਲੇ ਸਾਲ ਅਸੀਂ ‘ਜ਼ਿਲ੍ਹਾ ਫੁੱਟਬਾਲ ਚੈਂਪੀਅਨਸ਼ਿਪ’ ਵੀ ਜਿੱਤੀ ਸੀ। ਮੈਨੂੰ ਆਪਣੇ ਸਕੂਲ ਜਾਣਾ ਪਸੰਦ ਹੈ, ਇਹ ਬਹੁਤ ਮਜ਼ੇਦਾਰ ਹੈ। ਮੈਂ ਆਪਣੇ ਸਕੂਲ ਨੂੰ ਪਿਆਰ ਕਰਦਾ ਹਾਂ. 

ਤਾਂ ਦੋਸਤੋ, ਕੀ ਤੁਹਾਨੂੰ “ My School Essay in Punjabi ” ਪੋਸਟ ਪਸੰਦ ਆਈ? ਜੇਕਰ ਹਾਂ, ਤਾਂ ਹੇਠਾਂ ਟਿੱਪਣੀ ਬਾਕਸ ਵਿੱਚ ਟਿੱਪਣੀ ਕਰੋ।

ਇੱਥੇ, ਅਸੀਂ ਤੁਹਾਨੂੰ ਕਲਾਸ 1, 2, 3, 4, 5, 6, 7, 8, 9 ਅਤੇ 10 ਲਈ ਪੰਜਾਬੀ ਵਿੱਚ ਮੇਰਾ ਸਕੂਲ ਦੀਆਂ 10 ਲਾਈਨਾਂ ਦਿੱਤੀਆਂ ਹਨ। ਜੇਕਰ ਤੁਹਾਨੂੰ ਇਹ ਪਸੰਦ ਆਇਆ ਹੈ, ਤਾਂ ਇਸਨੂੰ ਸਾਂਝਾ ਕਰਨਾ ਨਾ ਭੁੱਲੋ। ਅੰਤ ਵਿੱਚ, ਮੈਂ ਤੁਹਾਨੂੰ ਦੱਸਾਂਗਾ ਕਿ ਜੇਕਰ ਤੁਹਾਡੇ ਕੋਲ ਕੋਈ ਸਵਾਲ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਹੇਠਾਂ ਟਿੱਪਣੀ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਇਸ ਤਰ੍ਹਾਂ ਦੇ ਹੋਰ ਲੇਖ ਪੜ੍ਹਨਾ ਚਾਹੁੰਦੇ ਹੋ ਤਾਂ ਗਾਹਕ ਬਣੋ।

Related Posts

Akbar birbal punjabi kahani – ਹਰਾ ਘੋੜਾ.

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

ISRO Free Certificate Courses

ISRO Free Certificate Online Course in Remote Sensing

Leave a comment cancel reply.

Save my name, email, and website in this browser for the next time I comment.

Why we should learn Punjabi Language?

  • Would you like to learn the 10 th most widely spoken language in the world?
  • Do you have Punjabi roots and cannot speak Punjabi or cannot write in Punjabi?
  • Do you love Punjabi culture and Punjabi food?
  • Do you plan to visit the culturally rich states of Punjab in India and Pakistan and would like to communicate in the local language?
  • Do you absolutely love Punjabi dance and music?
  • Do you wish to learn the script in which holy Sri Guru Granth Sahib has been written?

Email: Password: Remember me Login Register here! --> New User Reset Password

About the Project

video lesson first screen

ਸਤਿ ਸ੍ਰੀ ਅਕਾਲ / sat sri akal / welcome to elearnPunjabi , a complete website for Punjabi learning. The project, which was initiated in August 2016, is primarily targeted for children of Punjabi origin wishing to learn Punjabi, who have been brought up outside India, as well as foreigners wanting to have some working knowledge of Punjabi. The project has been financed by Punjab School Education Board .

In this course, we have followed the Communicative language teaching methodology , where we parallel the “real world” as closely as possible and will be teaching Punjabi in a very interactive and interesting manner using multimedia tools and video lectures shot in studio and outdoors. The course material is mainly in form of video lectures of 10-15 minutes duration. Besides teaching Punjabi language, we have also provided cultural information about Punjab and Punjabi and have linked spoken and written texts to the cultural context of their use. Besides video lecture, each lesson has multiple choice quiz, vocabulary of the terms used in the lecture and downloadable audio and printed material which the student can listen or read in leisure.

At the end of this course, you will develop enough listening and speaking skills in Punjabi to take part in basic Punjabi conversation. You will also be able read and write email in Punjabi as well as chat and post messages to your friends in Punjabi on social media.

Special Thanks

Dr. Daljit Singh Cheema , Education Minister, Punjab Dr. Tejinder Kaur Dhaliwal , Formerly Chairperson, Punjab School Education Board , Presently Member, PPSC

Core Team (PSEB)

Dr. Suresh Kumar Tandon , Vice Chairman , Punjab School Education Board Mr. J. R. Mehrok , Secretary , Punjab School Education Board Smt. Manjeet Kaur , Director (Academics) , Punjab School Education Board Dr. Navneet Kaur , Director (Computer Cell) , Punjab School Education Board S. Gurtej Singh , FO & Development Officer , Punjab School Education Board Smt. Parminder Kaur , Project Coordinator & Subject Expert (Punjabi) , Punjab School Education Board

Development Team

Coordinator Prof. Gurpreet Singh Lehal , Director , Research Centre for Punjabi Language Technology , Punjabi University, Patiala
Co-Coordinators Dr. Tejinder Singh Saini , System Manager , RCPLT, Punjabi University, Patiala Er. Manpreet Singh Budhail , Research Officer , EMRC, Punjabi University, Patiala
Technical Advisor Dr. Gurmeet Singh Maan
Language Experts Dr Harjit Singh Gill Dr. Mukhtiar Singh Gill Dr. Buta Singh Brar Dr. Harvinder Pal Kaur Dr. Devinder Singh
Presenter Harpreet Kaur Budhail
Video Editors Mandeep Singh Kanwaljit Kaur Karandeep Singh Virk Inderjeet Kaur Mann Shahbaaz Majeed
VFX Editors Jasinder Singh Raman Sharma
Animation Atul Kumar
Production Team Rakesh Kumar Dawra Jasbir Singh Dr. Jaspal Singh Tanveer Akhtar Surjeet Singh

Punjabi Essay

Months name in punjabi – ਮਹੀਨਿਆਂ ਦੇ ਨਾਮ.

Months Name in Punjabi

In this article you will learn the months name in Punjabi language. Given below are the list of month according to the Punjabi language. All the English names and the Punjabi translations of the months are given below. Months Name in Punjabi ਤੁਹਾਨੂੰ ਇਸ ਆਰਟੀਕਲ ਵਿੱਚ ਮਹੀਨਿਆਂ ਦੇ ਨਾਂ ਮਿਲਣਗੇ । ਸਾਰੇ ਨਾਮ ਪੰਜਾਬੀ ਤੇ … Read more

Diwali Essay in Punjabi

Diwali Essay in Punjabi

In this article you will learn 15 line essay on the Diwali. The essay is in Punjabi language and very easy to learn for the students. ਲੇਖ- ਦੀਵਾਲੀ 1. ਦੀਵਾਲੀ ਸਾਡੇ ਦੇਸ਼ ਦਾ ਪ੍ਰਸਿੱਧ ਤਿਉਹਾਰ ਹੈ। 2. ਇਹ ਤਿਉਹਾਰ ਹਰ ਸਾਲ ਅਕਤੂਬਰ ਜਾਂ ਨਵੰਬਰ ਮਹੀਨੇ ਵਿੱਚ ਮਨਾਇਆ ਜਾਂਦਾ ਹੈ। 3. ਦੀਵਾਲੀ ਨੂੰ ਦੀਵਿਆਂ ਦਾ ਤਿਉਹਾਰ … Read more

My Teacher Essay in Punjabi – ਮੇਰਾ ਅਧਿਆਪਕ

My Teacher Essay in Punjabi

In this article you will learn an essay on my teacher in Punjabi. This article explains about the importance of a teacher in the life of a student and her love and sincerity towards their children. We know that a teacher is like a guru and they teach us so much and give life lessons. … Read more

Punjabi Counting From 1 to 100 – ਗਿਣਤੀ

Punjabi Counting From 1 to 100

In this article you will learn Punjabi counting from 1 to 100 in an easy way. In this article I have provided the three column table and each table contains numerical values, Punjabi ginti and English words counting. You can use the numeric values to study Punjabi counting easily. ਗਿਣਤੀ – ਇੱਕ ਤੋਂ ਸੌ ਤੱਕ … Read more

Sanskrit Counting 1 to 50 – संस्कृत में गिनती 1 से 50 तक

Sanskrit Counting from 1 to 50

In this article you will learn number counting in Sanskrit language from 1 to 50. The given below table contains the Sanskrit counting from ek and also contains the English pronunciation for the Sanskrit words. संस्कृत में गिनती 1 से 50 तक Numbers Sanskrit English Pronunciation 1 एक् ek 2 द्वे dve 3 त्रीणि tri-ni … Read more

How to say I love you in Punjabi?

To say “I love you” in Punjabi, you can use this phrase: In Punjabi : “ਮੈਂ ਤੁਹਾਨੂੰ ਪਿਆਰ ਕਰਦਾ/ਕਰਦੀ ਆਂ” Pronounced as: “main tuhānū piyār kardā/kardī āṁ” Explanation Punjabi Phrase for “I Love You” Translation: In Punjabi, the expression for “I love you” is “ਮੈਂ ਤੁਹਾਨੂੰ ਪਿਆਰ ਕਰਦਾ ਆਂ” when spoken by a male speaker, … Read more

How are you in Punjabi?

How to say “How are you in Punjabi Language?” Phrase: “ਤੁਸੀਂ ਕਿਵੇਂ ਹੋ?” How are you? Pronunciation: “Tusi kiven ho?” Explanation: ਤੁਸੀਂ (Tusi): This is a polite form of addressing someone, similar to using “you” in English. ਕਿਵੇਂ (Kiven): This means “how.” ਹੋ (Ho): This is the verb “are” or “am” in Punjabi. So, when … Read more

Shri Guru Gobind Singh Ji Essay in Punjabi – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲੇਖ

Shri Guru Gobind Singh Ji Essay in Punjabi

In this article you will learn an essay on Guru Gobind Singh ji in Punjabi. This article explains about the role and the life of Guru Gobind Singh ji. This essay on Guru Gobind Singh ji in Punjabi will be very useful for the students those who are looking to write a ਗੁਰੂ ਗੋਬਿੰਦ ਸਿੰਘ … Read more

Mahatma Gandhi Essay in Punjabi – ਮਹਾਤਮਾ ਗਾਂਧੀ ਲੇਖ

Mahatma Gandhi Essay in Punjabi

In this article you will learn an essay on Mahatma Gandhi ji in Punjabi. This article explains about the role of Gandhi ji in the independence and freedom of our country. This essay on Mahatma Gandhi ji in Punjabi will be very useful for the students those who are looking to write a ਮਹਾਤਮਾ ਗਾਂਧੀ … Read more

My Friend Essay in Punjabi – ਮੇਰਾ ਮਿੱਤਰ ਲੇਖ

My friend essay in Punjabi

In this article you will learn an essay on my friend in Punjabi. This article explains about the importance of a friend and the need of a friend in our life. This essay on mera mitra in Punjabi will be very useful for the students those who are looking to write a ਮੇਰਾ ਮਿੱਤਰ ਲੇਖ … Read more

IMAGES

  1. Teach Punjabi using these 7 essays

    online education essay in punjabi language

  2. PUNJABI My Favourite teacher Essay

    online education essay in punjabi language

  3. Essay on Online Education in Punjabi ||Punjabi Essay on Online

    online education essay in punjabi language

  4. Teach Punjabi using these 7 essays

    online education essay in punjabi language

  5. Remarkable Guru Nanak Dev Ji Essay In Punjabi ~ Thatsnotus

    online education essay in punjabi language

  6. Lohri Essay In Written In Punjabi

    online education essay in punjabi language

VIDEO

  1. Essay on online education in punjabi with headings |Online study essay in punjabi

  2. Essay on Online Education in Punjabi ||Punjabi Essay on Online Education ||ਆਨਲਾਈਨ ਸਿੱਖਿਆ ਤੇ ਲੇਖ

  3. nanak dukhiya sab sansar

  4. punjabi essay pustakan sab to changa saathi

  5. 10 lines on my school in Punjabi

  6. LPO 579

COMMENTS

  1. ਪੰਜਾਬੀ ਵਿੱਚ ਸਿੱਖਿਆ ਤੇ ਲੇਖ | Sikhiya te Punjabi Lekh | Punjabi ...

    10 Lines Essay on Education in Punjabi | ਸਿੱਖਿਆ ਤੇ ਪੰਜਾਬੀ ਵਿੱਚ 10 ਲਾਈਨਾਂ. 1. ਸਿੱਖਿਆ ਗਿਆਨ, ਹੁਨਰ, ਕਦਰਾਂ-ਕੀਮਤਾਂ ਅਤੇ ਰਵੱਈਏ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਹੈ।. 2. ਇਹ ਵਿਅਕਤੀ ...

  2. ਪੰਜਾਬੀ ਲੇਖ "ਆਨਲਾਈਨ ਸਿੱਖਿਆ" 500 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ...

    ਪੰਜਾਬੀ ਲੇਖ "ਆਨਲਾਈਨ ਸਿੱਖਿਆ" 500 ਸ਼ਬਦਾਂ ਵਿੱਚ ਕਲਾਸ 10, 11 ਅਤੇ 12 ਵਿਦਿਆਰਥੀ ਦੇ ਲਈ।. Punjabi Grammar - February 13, 2023.

  3. Punjabi Essays on Latest Issues, Current Issues, Current ...

    Shrijit on Ek aur Ek Gyarah Hote Hai “एक और एक ग्यारह होते हैं” Essay in Hindi, Best Essay, Paragraph, Nibandh for Class 8, 9, 10, 12 Students. Sargun Sharma on Punjabi Essay on “Samay di Kadar”, “ਸਮੇਂ ਦੀ ਕਦਰ”, for Class 10, Class 12 ,B.A Students and Competitive Examinations.

  4. ਇੰਟਰਨੈਟ ਦੇ ਲਾਭ ਅਤੇ ਹਾਨੀਆਂ (Labh Ate Haniya) | Essay on ...

    ਆਓ ਪੜੀਏ Punjabi Essay on “Advantages and Disadvantages of Internet”, “Internet De Labh ate hanian” in Punjabi for Student . ਬਹੁਤ ਸਾਰੇ ਇੰਟਰਨੈਟ ਦੇ ਲਾਭ ਅਤੇ ਹਾਨੀ (Inetrnet de labh ate haniyan/hania) ਹਨ। ਇੰਟਰਨੈੱਟ ਤੋਂ ਅਸੀਂ ਸਿੱਖਿਆ, ਮਨੋਰੰਜਨ, ਸਿਹਤ ...

  5. ਪੰਜਾਬੀ ਲੇਖ: Punjabi Essays on Latest Issues, Current Issues ...

    ਪੰਜਾਬੀ ਲੇਖ ਦੀ ਸੂੱਚੀ- Punjabi Essay List. Punjabi Lekh Essay on “ਸਵੇਰ ਦੀ ਸੈਰ”, “Savere di Sair”, “Saver Di Sair” Punjabi Essay for Class 4,5,6,7,8,9,10. Punjabi Letter Chote Bhai Bhra nu kheda vich hissa len lai Patar ਛੋਟੇ ਭਾਈ ਨੂੰ ਖੇਡਾਂ ਵਿੱਚ ...

  6. Punjabi Essay : ਮੇਰਾ ਸਕੂਲ | My School in Punjabi

    Essay on My School in Punjabi. ਮੇਰੇ ਸਕੂਲ ਦਾ ਨਾਂ ਨੈਸ਼ਨਲ ਮਾਡਲ ਸਕੂਲ ਹੈ। ਇਹ ਮੇਰੇ ਘਰ ਦੇ ਨੇੜੇ ਹੀ ਸਥਿਤ ਹੈ। ਮੇਰੇ ਸਕੂਲ ਦੀ ਇਮਾਰਤ ਬਹੁਤ ਸੁੰਦਰ ਹੈ। ਇਹ ਬਿਲਕੁੱਲ ਨਵੀਂ ਬਣੀ ਹੈ। ਇਸ ਵਿਚ 30 ਕਮਰੇ ਹਨ ...

  7. eLearnpunjabi :: An Online Platform to Learn Punjabi

    About the Project. ਸਤਿ ਸ੍ਰੀ ਅਕਾਲ / sat sri akal / welcome to elearnPunjabi, a complete website for Punjabi learning. The project, which was initiated in August 2016, is primarily targeted for children of Punjabi origin wishing to learn Punjabi, who have been brought up outside India, as well as foreigners wanting to have ...

  8. Punjabi Essay - Punjabi Essay Provides You Essays In Punjabi ...

    In this article you will learn 15 line essay on the Diwali. The essay is in Punjabi language and very easy to learn for the students. ਲੇਖ- ਦੀਵਾਲੀ 1. ਦੀਵਾਲੀ ਸਾਡੇ ਦੇਸ਼ ਦਾ ਪ੍ਰਸਿੱਧ ਤਿਉਹਾਰ ਹੈ। 2.